Files
libreoffice-translations-we…/translations/source/pa-IN/svtools/source/java.po
2012-07-16 23:17:59 +02:00

64 lines
5.3 KiB
Plaintext

#. extracted from svtools/source/java.oo
msgid ""
msgstr ""
"Project-Id-Version: PACKAGE VERSION\n"
"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+svtools%2Fsource%2Fjava.oo&subcomponent=ui\n"
"POT-Creation-Date: 2012-07-04 16:39+0200\n"
"PO-Revision-Date: 2012-06-15 12:06+0200\n"
"Last-Translator: ipunj <punj.inder@gmail.com>\n"
"Language-Team: LANGUAGE <LL@li.org>\n"
"Language: pa_IN\n"
"MIME-Version: 1.0\n"
"Content-Type: text/plain; charset=UTF-8\n"
"Content-Transfer-Encoding: 8bit\n"
"X-Generator: Translate Toolkit 1.9.0\n"
"X-Accelerator-Marker: ~\n"
#: javaerror.src#WARNINGBOX_JAVANOTFOUND.warningbox.text
msgid "%PRODUCTNAME requires a Java runtime environment (JRE) to perform this task. Please install a JRE and restart %PRODUCTNAME."
msgstr "%PRODUCTNAME ਨੂੰ ਇਹ ਕੰਮ ਕਰਨ ਲਈ ਜਾਵਾ ਰਨਟਾਈਮ ਇੰਵਾਇਰਨਮੈਂਟ (JRE) ਚਾਹੀਦਾ ਹੈ। JRE ਇੰਸਟਾਲ ਕਰਕੇ %PRODUCTNAME ਨੂੰ ਮੁੜ-ਚਾਲੂ ਕਰੋ।"
#: javaerror.src#WARNINGBOX_INVALIDJAVASETTINGS_MAC.warningbox.text
msgid "The %PRODUCTNAME configuration has been changed. Under %PRODUCTNAME - Preferences - %PRODUCTNAME - Java, select the Java runtime environment you want to have used by %PRODUCTNAME."
msgstr "ਇਹ %PRODUCTNAME ਕਨਫਿਗਰੇਸਨ ਬਦਲ ਗਈ ਹੈ। %PRODUCTNAME - Preferences - %PRODUCTNAME ਹੇਠਾ - ਜਾਵਾ, ਜਾਵਾ ਰਨਟਾਈਮ ਇੰਵਾਇਰਨਮੈਂਟ ਚੁਣੋ ਜਿਸਨੂੰ ਤੁਸੀ %PRODUCTNAME ਦੁਆਰਾ ਵਰਤਨਾ ਚਾਹੁੰਦੇ ਹੋ।"
#: javaerror.src#WARNINGBOX_INVALIDJAVASETTINGS.warningbox.text
msgid "The %PRODUCTNAME configuration has been changed. Under Tools - Options - %PRODUCTNAME - Java, select the Java runtime environment you want to have used by %PRODUCTNAME."
msgstr "%PRODUCTNAME ਦੀ ਸੰਰਚਨਾ ਬਦਲੀ ਗਈ ਹੈ। ਟੂਲ - ਚੋਣਾਂ - %PRODUCTNAME - ਜਾਵਾ ਹੇਠ, ਜਾਵਾ ਰਨਟਾਈਮ ਇੰਵਾਇਰਨਮੈਂਟ ਚੁਣੋ, ਜੋ ਕਿ ਤੁਸੀਂ %PRODUCTNAME ਲਈ ਵਰਤਣਾ ਚਾਹੁੰਦੇ ਹੋ।"
#: javaerror.src#QBX_JAVADISABLED.querybox.text
msgid "%PRODUCTNAME requires a Java runtime environment (JRE) to perform this task. However, use of a JRE has been disabled. Do you want to enable the use of a JRE now?"
msgstr "%PRODUCTNAME ਨੂੰ ਇਹ ਕੰਮ ਕਰਨ ਲਈ ਜਾਵਾ ਰਨਟਾਈਮ ਇੰਵਾਇਰਨਮੈਂਟ (JRE) ਦੀ ਲੋੜ ਹੈ। ਪਰ JRE ਦੀ ਵਰਤੋਂ ਬੰਦ ਕੀਤੀ ਹੋਈ ਹੈ। ਕੀ ਤੁਸੀਂ ਹੁਣੇ JRE ਦੀ ਵਰਤੋਂ ਨੂੰ ਚਾਲੂ ਕਰਨਾ ਚਾਹੁੰਦੇ ਹੋ?"
#: javaerror.src#ERRORBOX_JVMCREATIONFAILED_MAC.errorbox.text
msgid "%PRODUCTNAME requires a Java runtime environment (JRE) to perform this task. The selected JRE is defective. Please select another version or install a new JRE and select it under %PRODUCTNAME - Preferences - %PRODUCTNAME - Java."
msgstr "%PRODUCTNAME ਨੂੰ ਇਹ ਕੰਮ ਕਰਨ ਲਈ ਜਾਵਾ ਰਨਟਾਈਮ ਇੰਵਾਇਰਨਮੈਂਟ (JRE) ਦੀ ਲੋੜ ਹੈ। ਚੁਣੀ ਹੋਈ JRE ਖਰਾਬ ਹੈ। ਕ੍ਰਿਪਾ ਕਰਕੇ ਹੋਰ ਵਰਜਨ ਚੁਣੋ ਜਾ ਨਵੀ JRE ਇੰਨਸਟਾਲ ਕਰੋ ਅਤੇ ਇਸਨੂੰ %PRODUCTNAME - Preferences - %PRODUCTNAME-ਜਾਵਾ ਹੇਠਾ ਵਰਤੋ।"
#: javaerror.src#ERRORBOX_JVMCREATIONFAILED.errorbox.text
msgid "%PRODUCTNAME requires a Java runtime environment (JRE) to perform this task. The selected JRE is defective. Please select another version or install a new JRE and select it under Tools - Options - %PRODUCTNAME - Java."
msgstr "%PRODUCTNAME ਨੂੰ ਇਹ ਕੰਮ ਕਰਨ ਲਈ ਜਾਵਾ ਰਨਟਾਈਮ ਇੰਵਾਇਰਨਮੈਂਟ (JRE) ਦੀ ਲੋੜ ਹੈ। ਚੁਣਿਆ JRE ਨਿਕਾਰਾ ਹੈ। ਹੋਰ ਵਰਜਨ ਚੁਣੋ ਜਾਂ ਨਵਾਂ JRE ਇੰਸਟਾਲ ਕਰੋ ਅਤੇ ਟੂਲ - ਚੋਣਾਂ - %PRODUCTNAME - ਜਾਵਾ ਵਿੱਚੋਂ ਚੁਣੋ।"
#: javaerror.src#ERRORBOX_RESTARTREQUIRED.errorbox.text
msgid "For the selected Java runtime environment to work properly, %PRODUCTNAME must be restarted. Please restart %PRODUCTNAME now."
msgstr "ਚੁਣੇ ਜਾਵਾ ਰਨਟਾਈਮ ਇੰਵਾਇਰਨਮੈਂਟ ਦੇ ਠੀਕ ਤਰ੍ਹਾਂ ਕੰਮ ਕਰਨ ਵਾਸਤੇ, %PRODUCTNAME ਨੂੰ ਮੁੜ-ਚਾਲੂ ਕਰਨਾ ਲਾਜ਼ਮੀ ਹੈ। ਹੁਣੇ %PRODUCTNAME ਨੂੰ ਮੁੜ ਚਾਲੂ ਕਰੋ ਜੀ।"
#: javaerror.src#STR_WARNING_JAVANOTFOUND.string.text
msgid "JRE Required"
msgstr "JRE ਚਾਹੀਦਾ ਹੈ"
#: javaerror.src#STR_WARNING_INVALIDJAVASETTINGS.string.text
msgid "Select JRE"
msgstr "JRE ਚੁਣੋ"
#: javaerror.src#STR_ERROR_RESTARTREQUIRED.string.text
msgid "Restart Required"
msgstr "ਮੁੜ-ਚਾਲੂ ਕਰਨ ਦੀ ਲੋੜ"
#: javaerror.src#STR_QUESTION_JAVADISABLED.string.text
msgid "Enable JRE"
msgstr "JRE ਚਾਲੂ"
#: javaerror.src#STR_ERROR_JVMCREATIONFAILED.string.text
msgid "JRE is Defective"
msgstr "JRE ਖ਼ਰਾਬ ਹੈ"