Files
libreoffice-translations-we…/translations/source/pa-IN/sfx2/source/view.po
2011-11-28 12:36:26 +01:00

152 lines
7.6 KiB
Plaintext

#. extracted from sfx2/source/view.oo
msgid ""
msgstr ""
"Project-Id-Version: PACKAGE VERSION\n"
"Report-Msgid-Bugs-To: http://qa.openoffice.org/issues/enter_bug.cgi?comment=&component=l10n&form_name=enter_issue&short_desc=Localization+issue+in+file%3A+sfx2%2Fsource%2Fview.oo&subcomponent=ui\n"
"POT-Creation-Date: 2011-11-26 00:04+0200\n"
"PO-Revision-Date: 2011-04-06 14:03+0200\n"
"Last-Translator: Anonymous Pootle User\n"
"Language-Team: LANGUAGE <LL@li.org>\n"
"Language: pa_IN\n"
"MIME-Version: 1.0\n"
"Content-Type: text/plain; charset=utf-8\n"
"Content-Transfer-Encoding: 8bit\n"
"X-Generator: Translate Toolkit 1.9.0\n"
"X-Accelerator-Marker: ~\n"
#: view.src#STR_NODEFPRINTER.string.text
msgid ""
"No default printer found.\n"
"Please choose a printer and try again."
msgstr ""
"ਕੋਈ ਡਿਫਾਲਟ ਪਰਿੰਟਰ ਨਹੀਂ ਲੱਭਿਆ ਹੈ।\n"
"ਪਰਿੰਟਰ ਦੀ ਚੋਣ ਕਰਕੇ ਮੁੜ-ਕੋਸ਼ਿਸ ਕਰੋ ਜੀ।"
#: view.src#STR_NOSTARTPRINTER.string.text
msgid ""
"Could not start printer.\n"
"Please check your printer configuration."
msgstr ""
"ਪਰਿੰਟਰ ਚਾਲੂ ਨਹੀਂ ਕੀਤਾ ਜਾ ਸਕਿਆ।\n"
"ਆਪਣੀ ਪਰਿੰਟਰ ਸੰਰਚਨਾ ਚੈੱਕ ਕਰੋ ਜੀ।"
#: view.src#STR_PRINTER_NOTAVAIL.string.text
msgid ""
"This document has been formatted for the printer $1. The specified printer is not available. \n"
"Do you want to use the standard printer $2 ?"
msgstr ""
"ਇਹ ਡੌਕੂਮੈਂਟ $1 ਪਰਿੰਟਰ ਲਈ ਤਿਆਰ ਕੀਤਾ ਗਿਆ ਹੈ। ਦਿੱਤਾ ਪਰਿੰਟਰ ਹੁਣ ਉਪਲੱਬਧ ਨਹੀਂ ਹੈ।\n"
"ਕੀ ਤੁਸੀਂ ਸਟੈਂਡਰਡ ਪਰਿੰਟਰ $2 ਦੀ ਵਰਤੋਂ ਕਰਨੀ ਚਾਹੁੰਦੇ ਹੋ?"
#: view.src#STR_PRINT_OPTIONS.string.text
msgid "Options..."
msgstr "ਚੋਣ..."
#: view.src#STR_PRINT_OPTIONS_TITLE.string.text
msgid "Printer Options"
msgstr "ਪਰਿੰਟਰ ਚੋਣ"
#: view.src#STR_ERROR_PRINTER_BUSY.string.text
msgid "Printer busy"
msgstr "ਪਰਿੰਟਰ ਰੁੱਝਿਆ ਹੈ"
#: view.src#STR_ERROR_PRINT.string.text
msgid "Error while printing"
msgstr "ਪਰਿੰਟ ਕਰਨ ਦੌਰਾਨ ਗਲਤੀ"
#: view.src#STR_PRINTING.string.text
msgid "Printing"
msgstr "ਪਰਿੰਟਿੰਗ"
#: view.src#STR_PAGE.string.text
msgid "Page "
msgstr "ਪੇਜ਼ "
#: view.src#STR_ERROR_SAVE_TEMPLATE.string.text
msgid "Error saving template "
msgstr "ਟੈਪਲੇਟ ਸੰਭਾਲਣ ਦੌਰਾਨ ਗਲਤੀ "
#: view.src#STR_READONLY.string.text
msgid " (read-only)"
msgstr " (ਕੇਵਲ ਪੜ੍ਹਨ ਲਈ)"
#: view.src#STR_PRINT_NEWORI.string.text
msgctxt "view.src#STR_PRINT_NEWORI.string.text"
msgid ""
"The page size and orientation have been modified.\n"
"Would you like to save the new settings in the\n"
"active document?"
msgstr ""
"ਪੇਜ਼ ਅਕਾਰ ਅਤੇ ਸਥਿਤੀ ਸੋਧੀ ਗਈ ਹੈ।\n"
"ਕੀ ਤੁਸੀਂ ਨਵੀਂ ਸੈਟਿੰਗ ਨੂੰ ਸਰਗਰਮ ਡੌਕੂਮੈਂਟ ਲਈ\n"
"ਸੰਭਾਲਣਾ ਚਾਹੁੰਦੇ ਹੋ?"
#: view.src#STR_PRINT_NEWSIZE.string.text
msgid ""
"The page size has been modified.\n"
"Should the new settings be saved\n"
"in the active document?"
msgstr ""
"ਪੇਜ਼ ਅਕਾਰ ਸੋਧਿਆ ਗਿਆ ਹੈ।\n"
"ਕੀ ਨਵੀਂ ਸੈਟਿੰਗ ਨੂੰ ਸਰਗਰਮ ਡੌਕੂਮੈਂਟ ਲਈ\n"
"ਸੰਭਾਲਿਆ ਜਾਵੇ?"
#: view.src#STR_PRINT_NEWORISIZE.string.text
msgctxt "view.src#STR_PRINT_NEWORISIZE.string.text"
msgid ""
"The page size and orientation have been modified.\n"
"Would you like to save the new settings in the\n"
"active document?"
msgstr ""
"ਪੇਜ਼ ਅਕਾਰ ਅਤੇ ਸਥਿਤੀ ਸੋਧੀ ਗਈ ਹੈ।\n"
"ਕੀ ਤੁਸੀਂ ਨਵੀਂ ਸੈਟਿੰਗ ਨੂੰ ਸਰਗਰਮ ਡੌਕੂਮੈਂਟ ਲਈ\n"
"ਸੰਭਾਲਣਾ ਚਾਹੁੰਦੇ ਹੋ?"
#: view.src#STR_PREVIEW_DOCINFO.string.text
msgid "<html><body BGCOLOR=\"#c0c0c0\"><font FACE=\"Arial\"><dl><dt><b>Title:</b><dd>$(TITEL)<dt><b>Subject:</b><dd>$(THEME)<dt><b>Keywords:</b><dd>$(KEYWORDS)<dt><b>Description:</b><dd>$(TEXT)</dl></font></body></html>"
msgstr "<html><body BGCOLOR=\"#c0c0c0\"><font FACE=\"Arial\"><dl><dt><b>ਟਾਈਟਲ:</b><dd>$(TITEL)<dt><b>ਵਿਸ਼ਾ:</b><dd>$(THEME)<dt><b>ਸ਼ਬਦ:</b><dd>$(KEYWORDS)<dt><b>ਵੇਰਵਾ:</b><dd>$(TEXT)</dl></font></body></html>"
#: view.src#STR_PREVIEW_NODOCINFO.string.text
msgid "<HTML><BODY BGCOLOR=\"#c0c0c0\"><BR><BR><P><FONT FACE=\"Arial\"><B>No document properties found.</B></FONT></P></BODY></HTML>"
msgstr "<HTML><BODY BGCOLOR=\"#c0c0c0\"><BR><BR><P><FONT FACE=\"Arial\"><B>ਕੋਈ ਡੌਕੂਮੈਂਟ ਵਿਸ਼ੇਸ਼ਤਾ ਨਹੀਂ ਲੱਭੀ।</B></FONT></P></BODY></HTML>"
#: view.src#MSG_CANT_CLOSE.infobox.text
msgid ""
"The document cannot be closed because a\n"
" print job is being carried out."
msgstr ""
"ਡੌਕੂਮੈਂਟ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ,\n"
" ਕਿਉਕਿ ਪਰਿੰਟ ਕੰਮ ਜਾਰੀ ਹੈ।"
#: view.src#DLG_PRINTMONITOR_TEXT.#define.text
msgid "Print Monitor"
msgstr "ਪਰਿੰਟ ਮਾਨੀਟਰ"
#: view.src#DLG_PRINTMONITOR.FT_PRINTING.fixedtext.text
msgid "is being printed on"
msgstr "ਪਰਿੰਟ ਕੀਤਾ ਜਾਵੇਗਾ"
#: view.src#DLG_PRINTMONITOR.STR_FT_PREPARATION.string.text
msgid "is being prepared for printing"
msgstr "ਪਰਿੰਟ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ"
#: view.src#MSG_ERROR_SEND_MAIL.infobox.text
msgid ""
"An error occurred in sending the message. Possible errors could be a missing user account or a defective setup.\n"
"Please check the %PRODUCTNAME settings or your e-mail program settings."
msgstr ""
"ਸੁਨੇਹਾ ਭੇਜਣ ਦੌਰਾਨ ਗਲਤੀ ਆਈ ਹੈ। ਸੰਭਵ ਕਾਰਨਾਂ ਵਿੱਚ ਯੂਜ਼ਰ ਅਕਾਊਂਟ ਨਾ ਹੋਣਾ ਜਾਂ ਗਲਤ ਸੈਟਿੰਗ ਹੋਣਾ ਹੈ।\n"
"%PRODUCTNAME ਸੈਟਿੰਗ ਜਾਂ ਆਪਣੇ ਈ-ਮੇਲ ਪਰੋਗਰਾਮ ਨੂੰ ਚੈੱਕ ਕਰੋ ਜੀ।"
#: view.src#MSG_QUERY_OPENASTEMPLATE.querybox.text
msgid "This document cannot be edited, possibly due to missing access rights. Do you want to edit a copy of the document?"
msgstr "ਇਸ ਡੌਕੂਮੈਂਟ ਨੂੰ ਸੋਧਿਆ ਨਹੀਂ ਜਾ ਸਕਦਾ ਹੈ, ਸੰਭਵ ਤੌਰ ਤੇ ਪਹੁੰਚ ਅਧਿਕਾਰ ਨਹੀਂ ਹਨ। ਕੀ ਤੁਸੀਂ ਡੌਕੂਮੈਂਟ ਦੀ ਕਾਪੀ ਵਿੱਚ ਸੋਧ ਕਰਨੀ ਚਾਹੁੰਦੇ ਹੋ?"
#: view.src#STR_REPAIREDDOCUMENT.string.text
msgid " (repaired document)"
msgstr " (ਰਿਪੇਅਰ ਕੀਤਾ ਡੌਕੂਮੈਂਟ)"
#: view.src#MSG_ERROR_NO_WEBBROWSER_FOUND.errorbox.text
msgid "%PRODUCTNAME could not find a web browser on your system. Please check your Desktop Preferences or install a web browser (for example, Mozilla) in the default location requested during the browser installation."
msgstr "%PRODUCTNAME ਨੂੰ ਤੁਹਾਡੇ ਸਿਸਟਮ ਉੱਤੇ ਵੈੱਬ ਬਰਾਊਜ਼ਰ ਨਹੀਂ ਲੱਭਿਆ। ਆਪਣੀ ਡੈਸਕਟਾਪ ਪਸੰਦ ਚੈੱਕ ਕਰੋ ਜਾਂ ਵੈੱਬ ਬਰਾਊਜ਼ਰ (ਜਿਵੇਂ ਕਿ ਮੋਜ਼ੀਲਾ ਆਦਿ) ਨੂੰ ਬਰਾਊਜ਼ਰ ਇੰਸਟਾਲੇਸ਼ਨ ਦੇ ਦੌਰਾਨ ਡਿਫਾਲਟ ਟਿਕਾਣੇ ਉੱਤੇ ਇੰਸਟਾਲ ਕਰੋ।"